ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਲਈ ਭਰਤੀ ਮੁਹਿੰਮ
ਇਹ ਭਰਤੀ ਮੁਹਿੰਮ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ 2 ਦਸੰਬਰ 2024 ਦੇ ਇਤਿਹਾਸਕ ਹੁਕਮਨਾਮੇ ਦੀ ਪਾਲਣਾ ਹੈ, ਜਿਸ ਵਿਚ ਸਿੱਖ ਧਰਮ ਦੇ ਸਿਧਾਂਤਾਂ ਦੀ ਪਾਲਣਾ, ਸਿੱਖ ਕੌਮ ਦੀ ਸ਼ਕਤੀ ਵਿਚਾਰਨ ਅਤੇ ਪੰਜਾਬੀਆਂ ਦੀ ਏਕਤਾ ਦਾ ਸੱਦਾ ਦਿੱਤਾ ਗਿਆ ਹੈ l
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਹਿੱਸਾ ਅਤੇ ਮੈਂਬਰ ਬਣ, ਤੁਸੀਂ ਇਲਾਹੀ ਸੱਦੇ ਦੀ ਪਾਲਣਾ ਕਰ ਰਹੇ ਹੋ l
ਪੰਜਾਬ ਦੇ ਨਾਲ ਨਾਲ ਦੁਨੀਆ ਭਰ ਚ ਵਸਦੀ ਸਿੱਖ ਕੌਮ ਅਤੇ ਸਮੂਹ ਪੰਜਾਬੀਆਂ ਦੀਆਂ ਸਮੂਹਿਕ ਇਛਾਵਾਂ ਪੂਰਨ ਕਰਨ ਚ, ਵਰਤਮਾਨ ਨੂੰ ਸਵਾਰਨ ਅਤੇ ਭਵਿੱਖ ਨੂੰ ਘੜਨ ਚ ਮਹੱਤਵਪੂਰਨ ਯੋਗਦਾਨ ਪਾ ਰਹੇ ਹੋ l
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਆਰੰਭ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਬਣਾਈ ਗਈ ਕਮੇਟੀ ਵਲੋ ਕੀਤਾ ਗਿਆ ਹੈ l
Membership drive for revival of Shiromani Akali Dal
This membership campaign is a direct response to the historic hukamnama issued by Sri Akal Takht Sahib on December 2, 2024, which calls for unity among all Sikhs and Punjabis, adherence to the principles of Sikhism, and the revitalization of the community’s collective strength.
By becoming a member and participating in the Shiromani Akali Dal’s membership movement, you are honoring this divine call and becoming part of a mission rooted in spiritual duty and collective responsibility.
This initiative represents a significant step in fulfilling the shared aspirations of the global Sikh and Punjabi community — contributing meaningfully to shaping a better present and building a stronger future.
The campaign has been launched by a dedicated committee formed under the guidance of Sri Akal Takht Sahib, in strict accordance with the directives of the hukamnama.